Page 879 Gurbani- Ramkali Mahala 1- ਜਾ ਹਰਿ ਪ੍ਰਭਿ ਕਿਰਪਾ ਧਾਰੀ ॥ When the Lord God showered His Mercy, ਤਾ ਹਉਮੈ ਵਿਚਹੁ ਮਾਰੀ ॥ egotism was eradicated from within me. ਸੋ ਸੇਵਕਿ ਰਾਮ ਪਿਆਰੀ ॥ That humble servant is very dear to the Lord, ਜੋ ਗੁਰ ਸਬਦੀ ਬੀਚਾਰੀ ॥੧॥ who contemplates the Word of the Guru’s Shabad. ||1|| ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥ That humble servant of the Lord is pleasing to his Lord God; ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ॥੧॥ ਰਹਾਉ ॥ day and night, he performs devotional worship, day and night. Disregarding his own honor, he sings the Glorious Praises of the Lord. ||1||Pause|| ਧੁਨਿ ਵਾਜੇ ਅਨਹਦ ਘੋਰਾ ॥ The unstruck melody of the sound current resonates and resounds; ਮਨੁ ਮਾਨਿਆ ਹਰਿ ਰਸਿ ਮੋਰਾ ॥ my mind is appeased by the subtle essence of the Lord. ਗੁਰ ਪੂਰੈ ਸਚੁ ਸਮਾਇਆ ॥ Through the Perfect Guru, I am absorbed in Truth. ਗੁਰੁ ਆਦਿ ਪੁਰਖੁ ਹਰਿ ਪਾਇਆ ॥੨॥ Through the Guru, I have found the Lord, the Primal Being. ||2|| ਸਭਿ ਨਾਦ ਬੇਦ ਗੁਰਬਾਣੀ ॥ Gurbani is the sound current of the Naad, the Vedas, everything. ਮਨੁ ਰਾਤਾ ਸਾਰਿਗਪਾਣੀ ॥ My mind is attuned to the Lord of the Universe. ਤਹ ਤੀਰਥ ਵਰਤ ਤਪ ਸਾਰੇ ॥ He is my sacred shrine of pilgrimage, fasting and austere self-discipline. ਗੁਰ ਮਿਲਿਆ ਹਰਿ ਨਿਸਤਾਰੇ ॥੩॥ The Lord saves, and carries across, those who meet with the Guru. ||3|| ਜਹ ਆਪੁ ਗਇਆ ਭਉ ਭਾਗਾ ॥ One whose self-conceit is gone, sees his fears run away. ਗੁਰ ਚਰਣੀ ਸੇਵਕੁ ਲਾਗਾ ॥ That servant grasps the Guru’s feet. ਗੁਰਿ ਸਤਿਗੁਰਿ ਭਰਮੁ ਚੁਕਾਇਆ ॥ The Guru, the True Guru, has expelled my doubts. ਕਹੁ ਨਾਨਕ ਸਬਦਿ ਮਿਲਾਇਆ ॥੪॥੧੦॥ Says Nanak, I have merged into the Word of the Shabad. ||4||10|| Page 1145 Naam- Bhairao Mahala 5- ਨਾਮੁ ਹਮਾਰੈ ਬੇਦ ਅਰੁ ਨਾਦ ॥ The Naam, the Name of the Lord, is for me the Vedas and the Sound-current of the Naad. ਨਾਮੁ ਹਮਾਰੈ ਪੂਰੇ ਕਾਜ ॥ Through the Naam, my tasks are perfectly accomplished. ਨਾਮੁ ਹਮਾਰੈ ਪੂਜਾ ਦੇਵ ॥ The Naam is my worship of deities. ਨਾਮੁ ਹਮਾਰੈ ਗੁਰ ਕੀ ਸੇਵ ॥੧॥ The Naam is my service to the Guru. ||1|| ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥ The Perfect Guru has implanted the Naam within me. ਸਭ ਤੇ ਊਤਮੁ ਹਰਿ ਹਰਿ ਕਾਮੁ ॥੧॥ ਰਹਾਉ ॥ The highest task of all is the Name of the Lord, Har, Har. ||1||Pause|| ਨਾਮੁ ਹਮਾਰੈ ਮਜਨ ਇਸਨਾਨੁ ॥ The Naam is my cleansing bath and purification. ਨਾਮੁ ਹਮਾਰੈ ਪੂਰਨ ਦਾਨੁ ॥ The Naam is my perfect donation of charity. ਨਾਮੁ ਲੈਤ ਤੇ ਸਗਲ ਪਵੀਤ ॥ Those who repeat the Naam are totally purified. ਨਾਮੁ ਜਪਤ ਮੇਰੇ ਭਾਈ ਮੀਤ ॥੨॥ Those who chant the Naam are my friends and Siblings of Destiny. ||2|| ਨਾਮੁ ਹਮਾਰੈ ਸਉਣ ਸੰਜੋਗ ॥ The Naam is my auspicious omen and good fortune. ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥ The Naam is the sublime food which satisfies me. ਨਾਮੁ ਹਮਾਰੈ ਸਗਲ ਆਚਾਰ ॥ The Naam is my good conduct. ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥ The Naam is my immaculate occupation. ||3|| ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥ All those humble beings whose minds are filled with the One God ਸਗਲ ਜਨਾ ਕੀ ਹਰਿ ਹਰਿ ਟੇਕ ॥ Have the Support of the Lord, Har, Har. ਮਨਿ ਤਨਿ ਨਾਨਕ ਹਰਿ ਗੁਣ ਗਾਉ ॥ O Nanak, sing the Glorious Praises of the Lord with your mind and body. ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥ In the Saadh Sangat, the Company of the Holy, the Lord bestows His Name. ||4||22||35||